ਜੰਮੂ ਕਸ਼ਮੀਰ : ਪੂੰਛ ਵਿਚ ਸੈਨਾ ਦੀ ਗੱਡੀ ਤੇ ਆਤੰਕੀ ਹਮਲਾ, ਹੁਣ ਤਕ ੫ ਜਵਾਨ ਸ਼ਹੀਦ, PAFF ਨੇ ਲਈ ਜ਼ਿੰਮੇਵਾਰੀ
ਸੈਨਾ ਵਲੋ ਦਸਿਆ ਜਾਣ ਦਯਾ ਹੈ ਕਿ ਕਲ ਲਗਭਗ ਦੋਪਹਰ ਤਿਨ ਵਜੇ ਰਾਜੌਰੀ ਸੈਕਟਰ ਭੀਮਬੇਰ ਗਲੀ ਅਤੇ ਪੂੰਛ ਦੇ ਵਿੱਚੋ ਗੁਜਰ ਰਹੀ ਸੈਨਾ ਦੀ ਗੱਡੀ ਤੇ ਆਤੰਕਵਾਦੀਆਂ ਨੇ ਗੋਲਿਮਾਰ ਕੀਤੀ । ਦਸਿਆ ਜਾ ਰਿਹਾ ਹੈ ਕਿ ਆਤੰਕਵਾਦੀਆਂ ਨੇ ਗ੍ਰੇਨੇਦੇ ਦਾ ਵੀ ਇਸਤਿਮਾਲ ਕੀਤਾ ਹੈ । ਜਿਸ ਦੇ ਕਰਨ ਗੱਡੀ ਵਿਚ ਅੱਗ ਲੱਗ ਗਈ ਸੀ।