ਘਟਨਾ ਲੁਧਿਆਣਾ ਦੀ ਹੈ ਜਿੱਥੇ ਗੁਰਸਿਮਰਨ ਮੰਡ ਨੇ ਆਰੋਪ ਲਗਾਇਆ ਕਿ ਉਸ ਤੇ ਲੁਧਿਆਣਾ ਵਿਖੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਪਰ ਇਕ ਵੀਡਿਉ ਅਨੁਸਾਰ ਇਹ ਆਰੋਪ ਗਲਤ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ ਵੀਡਿਉ ਵਿੱਚ ਮੰਡ ਦਾ ਲੜਕਾ ਸਰਕਾਰੀ ਮੁਲਾਜਮ ਨਾਲ ਪੁਲਿਸ ਦੀ ਹੀ ਜੀਪ ਚਲਾਉਂਦਾ ਦੀਖਿਆ।
ਕਿਸੇ ਬੰਦੇ ਨੇ ਰਾਹ ਜਾਂਦੇ ਵੀਡੀਓ ਬਣਾਈ ਕਿ ਮੰਡ ਸਰਕਾਰੀ ਮਸ਼ੀਨਰੀ ਵਰਤ ਰਿਹਾ, ਨਵੀਂ ਸਰਕਾਰ ਜਰੂਰ ਇਹਨਾਂ ਦੇ ਗੰਨਮੈਨ ਖੋਵੇ।ਜਿਸ ਤੋਂ ਬਾਅਦ ਮੰਡ ਤੇ ਸਰਕਾਰੀ ਵਾਹਨ ਚਲਾਉਣ ਵਾਲਾ ਡਰਾਈਵਰ (ਮੰਡ ਦਾ ਲੜਕਾ) ਧੱਕੇ ਨਾਲ ਬੰਦੇ ਫੋਨ ਖੋਹ ਰਹੇ ਹਨ ਅਤੇ ਜਦ ਲੋਕਾਂ ਨੇ ਵੀਡੀਓ ਬਣਾਉਣ ਵਾਲੇ ਦਾ ਬਚਾਓ ਕੀਤਾ ਤਾਂ ਮੰਡ ਨੇ ਹਮਲੇ ਦਾ ਨਾਮ ਦੇ ਕੇ ਪ੍ਰਸ਼ਾਸਨ ਨੂੰ ਗੁੰਮਰਾਹ ਕੀਤਾ।