• About
  • Advertise
  • Privacy & Policy
  • Contact
Qtv Punjabi
Advertisement
  • Home
  • हमारा जिला
    • ऊधम सिंह नगर
    • रुद्रपुर
    • सितारगंज
    • बाजपुर
    • किच्छा
    • काशीपुर
    • खटीमा
    • गदरपुर
    • जसपुर
    • नानकमत्ता
    • पंतनगर
  • उत्तराखंड
  • उत्तर प्रदेश
  • राजनीति
  • राष्ट्रीय
  • अंतर्राष्ट्रीय
  • क्राइम
  • खेल
  • मनोरंजन
  • शिक्षा
  • संपादकीय
  • स्पेशल
  • स्वास्थ्य
  • सिख डायरेक्टरी
    • उत्तराखंड
  • Login
No Result
View All Result
  • Home
  • हमारा जिला
    • ऊधम सिंह नगर
    • रुद्रपुर
    • सितारगंज
    • बाजपुर
    • किच्छा
    • काशीपुर
    • खटीमा
    • गदरपुर
    • जसपुर
    • नानकमत्ता
    • पंतनगर
  • उत्तराखंड
  • उत्तर प्रदेश
  • राजनीति
  • राष्ट्रीय
  • अंतर्राष्ट्रीय
  • क्राइम
  • खेल
  • मनोरंजन
  • शिक्षा
  • संपादकीय
  • स्पेशल
  • स्वास्थ्य
  • सिख डायरेक्टरी
    • उत्तराखंड
  • Login
No Result
View All Result
Qtv Punjabi
No Result
View All Result
Home अंतर्राष्ट्रीय

ਕੈਨੇਡਾ-ਯੂਕੇ ਪੁੱਜਾ ਲਖੀਮਪੁਰ ਘਟਨਾ ਦਾ ਸੇਕ, ਪੰਜਾਬੀ ਮੂਲ ਦੇ ਸਾਂਸਦਾਂ ਨੇ ਪ੍ਰਗਟਾਇਆ ਦੁੱਖ

Qtv News by Qtv News
October 8, 2021
in अंतर्राष्ट्रीय, उत्तर प्रदेश, क्राइम, राजनीति, राष्ट्रीय
0
ਕੈਨੇਡਾ-ਯੂਕੇ ਪੁੱਜਾ ਲਖੀਮਪੁਰ ਘਟਨਾ ਦਾ ਸੇਕ, ਪੰਜਾਬੀ ਮੂਲ ਦੇ ਸਾਂਸਦਾਂ ਨੇ ਪ੍ਰਗਟਾਇਆ ਦੁੱਖ
0
SHARES
18
VIEWS
Share on FacebookShare on Twitter

ਕੈਨੇਡਾ ਅਤੇ ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੇ ਲਖੀਮਪੁਰ ਖੀਰੀ ਵਿਚ ਵਾਪਰੀ ਹਿੰਸਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਕੈਨੇਡਾ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਮਨਿੰਦਰ ਸਿੱਧੂ, ਰਚਨਾ ਸਿੰਘ, ਰਣਦੀਪ ਐੱਸ. ਸਹਾਏ, ਸੋਨੀਆ ਸਿੱਧੂ  ਅਤੇ ਇਕਵਿੰਦਰ ਸਿੰਘ ਗਹੀਰ ਨੇ ਲਖੀਮਪੁਰ ਘਟਨਾ ਦੀ ਨਿੰਦਾ ਕਰਦਿਆਂ ਪੀੜਤਾਂ ਲਈ ਜਲਦੀ ਨਿਆਂ ਦੀ ਮੰਗ ਕੀਤੀ। ਉੱਧਰ ਯੂਕੇ ਵਿਚ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਕੈਨੇਡੀਅਨ ਐੱਮ. ਪੀ. ਮਨਿੰਦਰ ਸਿੱਧੂ ਨੇ ਲਖੀਮਪੁਰ ਖੀਰੀ ਵਿਚ ਹੋਈ ਹਿੰਸਾ ‘ਤੇ ਟਵੀਟ ਕਰਦਿਆਂ ਪੀੜਤਾਂ ਅਤੇ ਜ਼ਖਮੀਆਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਅਤੇ ਨਾਲ ਹੀ ਉਹਨਾਂ ਲਈ ਨਿਆਂ ਦੀ ਮੰਗ ਕੀਤੀ।

Thinking of the families of those who have been killed and injured during the farmers protest in Lakhimpur Kheri.

Many constituents have reached out to express their concerns over this senseless act of violence and the demand for justice. Violence should never be the answer.

— Maninder Sidhu (@MSidhuLiberal) October 6, 2021

ਇਸ ਘਟਨਾ ਮਗਰੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸੂਬੇ ਤੋਂ ਐੱਮ.ਐੱਲ.ਏ. ਰਚਨਾ ਸਿੰਘ ਨੇ ਵੀ ਟਵੀਟ ਕਰ ਆਪਣੀ ਨਾਰਾਜ਼ਗੀ ਜਾਹਰ ਕੀਤੀ। ਆਪਣੇ ਟਵੀਟ ਵਿਚ ਉਹਨਾਂ ਨੇ ਲਿਖਿਆ ਕਿ ਕਿਸਾਨਾਂ ਨੂੰ ਆਪਣੇ ਅਧਿਕਾਰਾਂ ਲਈ ਸ਼ਾਂਤਪੂਰਨ ਵਿਰੋਧ ਪ੍ਰਗਟ ਕਰਨ ਦਾ ਅਧਿਕਾਰ ਹੈ।”

I am completely devastated by the news of the brutal killings of four farmers in #Lakhimpur_Kheri India. Farmers have a right to peacefully protest for their rights. They deserve respect and not such barbarity. My condolences to the loved ones of those who lost their lives.

— Rachna Singh (@RachnaSinghNDP) October 5, 2021

ਕੈਨੇਡੀਅਨ ਐੱਮ.ਪੀ. ਰਣਦੀਪ ਐੱਸ. ਸਰਾਏ ਨੇ ਕਿਹਾ ਕਿ ਐਤਵਾਰ ਨੂੰ ਵਾਪਰੀ ਹਿੰਸਾ ਦਿਲ ਦਹਿਲਾ ਦੇਣ ਵਾਲੀ ਸੀ। ਇਸ ਹਿੰਸਾ ਵਿਚ ਚਾਰ ਕਿਸਾਨਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋ ਗਈ। ਇਸ ਹਿੰਸਾ ਦੇ ਜ਼ਿੰਮੇਵਾਰ ਲੋਕਾਂ ਨੂੰ ਤੁਰੰਤ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇ।”

Horrified that eight people, including four farmers, were killed on Sunday as violence erupted during a #FarmersProtest in #LakhimpurKheri.

It is with a heavy heart that I extend my deepest condolences to the victim’s families. May those responsible be brought to justice.

— Randeep S. Sarai (@randeepssarai) October 5, 2021

ਇਕ ਹੋਰ ਕੈਨੇਡੀਅਨ ਐੱਮ.ਪੀ. ਸੋਨੀਆ ਸਿੱਧੂ ਨੇ ਟਵੀਟ ਕਰ ਕੇ ਲਖੀਮਪੁਰ ਹਿੰਸਾ ‘ਤੇ ਟਵੀਟ ਕਰ ਕੇ ਪੀੜਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ।

I am left heartbroken after seeing images of the brutal attack at the #FarmersProtest in Lakhimpur Kheri. My constituents are expressing deep concern about the attack and the senseless loss of life. I join Bramptonians’ calls that those responsible are brought to justice.

— Sonia Sidhu (@SoniaLiberal) October 5, 2021

ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।ਉਹਨਾਂ ਨੇ ਵੀਡੀਓ ਕਾਨਫਰਸਿੰਗ ਜ਼ਰੀਏ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ।

The murdered farmers, #FarmersProtest activists and others injured in #LakhimpurKheri India deserve justice.https://t.co/nVg8vPSs6k

— Tanmanjeet Singh Dhesi MP (@TanDhesi) October 7, 2021

ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਅਤੇ ਪੱਤਰਕਾਰਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਪੰਜਾਬ ਸਰਕਾਰ ਵੱਲੋਂ ਇਹ ਰਾਸ਼ੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ। ਦੂਜੇ ਪਾਸੇ ਛੱਤੀਸਗੜ੍ਹ ਸਰਕਾਰ ਵੱਲੋਂ ਵੀ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ।

Tags: Canadalakhimpur khiriUkUttar PradeshYogi Adityanath
Previous Post

Amazon Offer On Books: SSC ਦੀ ਪ੍ਰੀਖਿਆ ਪਾਸ ਕਰਨੀ ਤਾਂ ਇਨ੍ਹਾਂ 5 ਕਿਤਾਬਾਂ ਨੂੰ ਜ਼ਰੂਰ ਪੜ੍ਹੋ

Next Post

ਲਖੀਮਪੁਰ ਮਾਮਲਾ: ਲੋੜ ਪਈ ਤਾਂ ਮੁਆਵਜ਼ੇ ਦੀ ਰਾਸ਼ੀ ਵਾਪਸ ਕਰ ਦਿਆਂਗੇ, ਟਿਕੈਤ ਨੇ ਦਿੱਤੀ ਚਿਤਾਵਨੀ

Qtv News

Qtv News

Next Post
ਲਖੀਮਪੁਰ ਮਾਮਲਾ: ਲੋੜ ਪਈ ਤਾਂ ਮੁਆਵਜ਼ੇ ਦੀ ਰਾਸ਼ੀ ਵਾਪਸ ਕਰ ਦਿਆਂਗੇ, ਟਿਕੈਤ ਨੇ ਦਿੱਤੀ ਚਿਤਾਵਨੀ

ਲਖੀਮਪੁਰ ਮਾਮਲਾ: ਲੋੜ ਪਈ ਤਾਂ ਮੁਆਵਜ਼ੇ ਦੀ ਰਾਸ਼ੀ ਵਾਪਸ ਕਰ ਦਿਆਂਗੇ, ਟਿਕੈਤ ਨੇ ਦਿੱਤੀ ਚਿਤਾਵਨੀ

Leave a Reply Cancel reply

Your email address will not be published. Required fields are marked *

Plugin Install : Widget Tab Post needs JNews - View Counter to be installed
  • Trending
  • Comments
  • Latest
CCTV: ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰਨ ਵਾਲਿਆਂ ਦੀ ਤਸਵੀਰ ਆਈ ਸਾਹਮਣੇ

CCTV: ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰਨ ਵਾਲਿਆਂ ਦੀ ਤਸਵੀਰ ਆਈ ਸਾਹਮਣੇ

March 28, 2024
डेरा कार सेवा के बाबा तरसेम सिंह की गोली मारकर हत्या

डेरा कार सेवा के बाबा तरसेम सिंह की गोली मारकर हत्या

March 28, 2024
ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

December 18, 2021
Rudrapur: भगवानपुर में चली जेसीपी दर्जनों मकान तोड़े गए पुलिस ने गांव वालो से की मारपीट

Rudrapur: भगवानपुर में चली जेसीपी दर्जनों मकान तोड़े गए पुलिस ने गांव वालो से की मारपीट

July 11, 2024
ਇੰਡੀਗੋ ਏਅਰ ਦੀ ਦਿੱਲੀ-ਪੰਤਨਗਰ-ਦੇਹਰਾਦੂਨ ਵਿਚਕਾਰ ਨਾਨ-ਸਟਾਪ ਉਡਾਣ ਅੱਜ ਤੋਂ ਹੋਈ ਸ਼ੁਰੂ

ਇੰਡੀਗੋ ਏਅਰ ਦੀ ਦਿੱਲੀ-ਪੰਤਨਗਰ-ਦੇਹਰਾਦੂਨ ਵਿਚਕਾਰ ਨਾਨ-ਸਟਾਪ ਉਡਾਣ ਅੱਜ ਤੋਂ ਹੋਈ ਸ਼ੁਰੂ

81
ਡਾਇਰੈਕਟਰਾਂ ਦੇ ਰੋਸ਼ ਦੇ ਬਾਵਜੂਦ ਗੁਰਦੁਆਰਾ ਨਾਨਕਮੱਤਾ ਸਾਹਿਬ ਕਮੇਟੀ ਦੇ ਪ੍ਰਧਾਨ ਚੁਣੇ ਗਏ ਸ: ਹਰਬੰਸ ਸਿੰਘ ਚੁੱਘ, ਜਾਣੋ ਕੀ ਹੈ ਪੂਰਾ ਮਾਮਲਾ

ਡਾਇਰੈਕਟਰਾਂ ਦੇ ਰੋਸ਼ ਦੇ ਬਾਵਜੂਦ ਗੁਰਦੁਆਰਾ ਨਾਨਕਮੱਤਾ ਸਾਹਿਬ ਕਮੇਟੀ ਦੇ ਪ੍ਰਧਾਨ ਚੁਣੇ ਗਏ ਸ: ਹਰਬੰਸ ਸਿੰਘ ਚੁੱਘ, ਜਾਣੋ ਕੀ ਹੈ ਪੂਰਾ ਮਾਮਲਾ

35
ਦੇਹਰਾਦੂਨ ‘ਚ ਵੀ ਖੋਲ੍ਹੇਗੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਸ਼ਾਖਾ :ਡਾਕਟਰ ਜਤਿੰਦਰ ਸਿੰਘ ਸ਼ੰਟੀ

ਦੇਹਰਾਦੂਨ ‘ਚ ਵੀ ਖੋਲ੍ਹੇਗੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਸ਼ਾਖਾ :ਡਾਕਟਰ ਜਤਿੰਦਰ ਸਿੰਘ ਸ਼ੰਟੀ

23
ਰੁਦਰਪੁਰ: ਭਾਜਪਾ ਉਮੀਦਵਾਰ ਸ਼ਿਵ ਅਰੋੜਾ ਅਤੇ ਉਨ੍ਹਾਂ ਦੇ ਸਮਰਥਕ ਲਗਾਤਾਰ ਲੋਕਾਂ ਨਾਲ ਘਰ-ਘਰ ਜਾ ਕੇ ਕਰ ਰਹੇ ਹਨ ਸੰਪਰਕ,ਮਿਲ ਰਿਹਾ ਹੈ ਪੂਰਾ ਸਮਰਥਨ

ਰੁਦਰਪੁਰ: ਭਾਜਪਾ ਉਮੀਦਵਾਰ ਸ਼ਿਵ ਅਰੋੜਾ ਅਤੇ ਉਨ੍ਹਾਂ ਦੇ ਸਮਰਥਕ ਲਗਾਤਾਰ ਲੋਕਾਂ ਨਾਲ ਘਰ-ਘਰ ਜਾ ਕੇ ਕਰ ਰਹੇ ਹਨ ਸੰਪਰਕ,ਮਿਲ ਰਿਹਾ ਹੈ ਪੂਰਾ ਸਮਰਥਨ

11

नौकरी की तलाश में सिडकुल पहुंची युवती की अस्मत लूटने के प्रयास में ठेकेदार पर केस

June 19, 2025

पूर्व बैंक मैनेजर पर किशोरी से छेड़छाड़ का मुकदमा दर्ज, गिरफ्तार,कोर्ट में पेश करने की कार्रवाई

June 19, 2025

छत्तरपुर में बंद मकान चोरों ने खंगाला,लाखों की चोरी का अनुमान,घटना सीसीटीवी कैमरे में कैद

June 19, 2025

बाईक सवार युवक की संदिग्ध परिस्थितियों में युवक की मौत

June 19, 2025

Recent News

We bring you the best Premium WordPress Themes that perfect for news, magazine, personal blog, etc. Check our landing page for details.

Follow Us

Browse by Category

  • latest news
  • NCR DELHI
  • Punjab news
  • Qtv Network
  • अंतर्राष्ट्रीय
  • उत्तर प्रदेश
  • उत्तराखंड
  • ऊधम सिंह नगर
  • काशीपुर
  • किच्छा
  • क्राइम
  • खटीमा
  • खेल
  • गदरपुर
  • जसपुर
  • धर्म
  • नानकमत्ता
  • पंतनगर
  • पीलीभीत
  • बाजपुर
  • मनोरंजन
  • राजनीति
  • राष्ट्रीय
  • रुद्रपुर
  • शिक्षा
  • संपादकीय
  • सितारगंज
  • स्पेशल
  • स्वास्थ्य
  • हमारा जिला
  • ਪੰਜਾਬੀ ਖਬਰਾਂ
  • About
  • Advertise
  • Privacy & Policy
  • Contact

© 2021 News Portal - Qtv Punjabi Qtv Punjabi.