Amazon Great Indian Festival Sale: ਐਮੇਜ਼ਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ‘ਚ ਕੱਪੜਿਆਂ ‘ਤੇ ਘੱਟੋ-ਘੱਟ 60 ਫੀਸਦ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਘੜੀ, ਸ਼ੂਜ਼ ਤੇ ਮੇਕਅਪ ਪ੍ਰੋਡਕਟ ‘ਤੇ ਵੀ ਲੱਗੀ ਹੈ ਬੰਪਰ ਸੇਲ। ਇਸ ਦੇ ਨਾਲ ਹੀ ਫਰੀ ਗਿਫਟ, ਐਕਸਕਲੂਸਿਵ ਆਫਰਸ ਦੀ ਭਰਮਾਰ ਵੀ ਹੈ। ਦੇਖੋ ਇਸ ਸੇਲ ਦੀਆਂ ਟੌਪ Highlights.
ਫੈਸ਼ਨ ਮੇਕਅਪ ‘ਤੇ ਸ਼ੂਜ਼ ਦੀ ਸਭ ਤੋਂ ਵੱਡੀ ਡੀਲ ‘ਚ ਆਫਰਸ ਹੀ ਐਫਰਸ ਹਨ। 2 ਅਕਤੂਬਰ ਤੋਂ ਸ਼ੁਰੂ ਹੋ ਰਹੀ ਇਸ ਸੇਲ ‘ਚ ਕੱਪੜਿਆਂ ਤੇ 2 ਤੇ 3 ਅਕਤੂਬਰ ਨੂੰ ਮਿਲਣਗੇ ਐਕਸਕਲੂਸਿਵ ਆਫਰ