ਪੰਜਾਬ ਵਿੱਚ ਸਭ ਤੋਂ ਜਿਆਦਾ ਭਾਜਪਾ ਦੀ ਸ਼ਰਮਨਾਕ ਹਾਰ ਰਾਜਪੁਰੇ ਤੋਂ ਹੋਈ ਹੈ ਓੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਕਰਾਰੀ ਸ਼ਿਕਸਤ ਦਿੱਤੀ ਹੈ ।ਕੈਬਿਨੇਟ ਮੰਤਰੀ ਅਸ਼ੂ ਵੀ ਚੋਣ ਹਾਰ ਗਏ ਹਨ ।ਆਪ ਦੇ ਗੋਗੀ ਨੇ ਬਾਜੀ ਮਾਰੀ ਹੈ ।ਕੋਟਕਪੂਰਾ ਤੋਂ ਆਪ ਦੇ ਉਮੀਦਵਾਰ ਅਵਤਾਰ ਸਿੰਘ ਸੰਧਵਾ ਵੀ ਚੋਣ ਜਿੱਤੇ ਹਨ ।ਧਰਮਕੋਟ ਤੋਂ ਆਪ ਉਮੀਦਵਾਰ ਦਿਵਿੰਦਰਜੀਤ ਸਿੰਘ ਲਾਡੀ ਵੀ ਚੋਣ ਜਿੱਤੇ ਹਨ।
ਅਮਰੋਹ ਤੋਂ ਆਪ ਉਮੀਦਵਾਰ ਗੈਰੀ ਵੜਿੰਗ ਨੇ ਬਾਜੀ ਮਾਰੀ ਹੈ ।ਅਤੇ ਖਰੜ ਤੋਂ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਵੀ ਜਿੱਤ ਪ੍ਰਾਪਤ ਕੀਤੀ ਹੈਤਰਨਤਾਰਨ ਜਿਲੇ ਦੀਆਂ ਸਾਰਿਆਂ ਸੀਟਾਂ ਤੇ ਆਪ ਦਾ ਕਬਜਾ ਹੋਇਆ ।ਓਥੇ ਹੀ ਚਰਨਜੀਤ ਸਿੰਘ ਚੰਨੀ ਨੂੰ ਆਪਣੀਆਂ ਦੋਨੋ ਸੀਟਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ ।