ਸੰਗੀਤ ਜਗਤ ਦੇ ਨਾਲ ਜੁੜੀ ਹੋਈ ਇੱਕ ਦੁਖਦ ਖਬਰ ਸਾਹਮਣੇ ਆਈ ਹੈ ਕਿ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦਾ ਦੇਹਾਂਤ ਹੋ ਗਿਆ ਹੈ। ਉਹ 92 ਸਾਲਾਂ ਦੇ ਸਨ।ਦੱਸਿਆ ਜਾ ਰਿਹਾ ਹੈ ਕਿ ਲਤਾ ਮੰਗੇਸ਼ਕਰ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ
ਇਹ ਖ਼ਬਰ ਸੁਣ ਕੇ ਬਾਲੀਵੁੱਡ ਖੇਮੇ ਵਿੱਚ ਰੋਸ਼ ਪੈਦਾ ਹੋ ਗਿਆ ਹੈ ਹਰ ਕੋਈ ਟਵੀਟਰ ਰਾਹੀਂ ਓਹਨਾਂ ਦੀ ਪੁਰਾਣੀਆਂ ਯਾਦਾਂ ਤਾਜ਼ਾ ਕਰਾ ਕੇ ਸ਼ੌਕ ਜ਼ਹਿਰ ਕਰ ਰਿਹਾ ਹੈ।