ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸ਼੍ਰੀ ਨਾਨਕਪੁਰੀ ਸਾਹਿਬ ਟਾਂਡਾ ਵਿਖੇ ਬਣ ਰਹੇ ਨਵੇਂ ਗੋਦਾਮ ( ਸਟੋਰ ਹਾਲ) ਦਾ ਲੇਂਟਰ ਮਿਤੀ 08 ਅਕਤੂਬਰ ਅਤੇ 09 ਅਕਤੂਬਰ ਦਿਨ ਬੁਧਵਾਰ ਨੂੰ ਸਵੇਰੇ 08 ਤੋਂ ਪਾਇਆ ਜਾ ਰਿਹਾਂ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਤਨ, ਮਨ, ਧਨ ਅਤੇ ਸੀਮੇਂਟ, ਬਜਰੀ ਅਤੇ ਰੇਤਾ ਦੇਕੇ ਹੱਥੀਂ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।
ਬੇਨਤੀ ਕਰਤਾ ਜਥੇਦਾਰ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਚੰਨਨ ਸਿੰਘ ਜੀ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ||