ਕਾਸ਼ੀਪੁਰ। ਵਾਤਾਵਰਣ ਨੂੰ ਲੇ ਕਰਕੇ ਖਾਲਸਾ ਫਾਉਂਡੇਸ਼ਨ ਨੇ ਚਲਾਇਆ ਰੁੱਖ ਲਗਾਓ ਅਭਿਆਨ । ਇਸ ਵਿਚ ਟੀਮ ਵੱਲੋ ਅਲਗ ਅਲਗ ਜਗਹ ਤੇ 70 ਤੋਂ ਵੱਧ ਰੁੱਖ ਲਾਏਗੇ । ਦਿਨ ਵੀਰਵਾਰ ਨੂੰ ਖਾਲਸਾ ਫਾਊਂਡੇਸ਼ਨ ਦੀ ਸਾਰੀ ਟੀਮ ਨੇ (ਏ ਆਰ ਟੀ ਉ), ਥਾਣਾ ਅਤੇ ਅਲੱਗ ਅਲੱਗ ਜਗ੍ਹਾ ਤੇ ਅੰਬ, ਗੁਲਹੜ, ਨੀਮ, ਜਾਮੁਨ ਦੇ ਰੁੱਖ ਲਾਏਗੇ । ਖਾਲਸਾ ਫਾਊਂਡੇਸ਼ਨ ਦੇ ਆਗੂ ਨੇ ਦਸਿਆ ਕਿ ਖਾਲਸਾ ਫਾਊਂਡੇਸ਼ਨ ਇਸ ਮੌਸਮ ਚ 01 ਹਜਾਰ ਰੁੱਖ ਲੋਨ ਦਾ ਨਿਸਚੈ ਕਰਦੀ ਹੈ ਜਿਸ ਵਿਚ 250 ਰੁੱਖ ਲਾ ਦਿੱਤੇ ਗਏ ਨੇ ।