• About
  • Advertise
  • Privacy & Policy
  • Contact
Qtv Punjabi
Advertisement
  • Home
  • हमारा जिला
    • ऊधम सिंह नगर
    • रुद्रपुर
    • सितारगंज
    • बाजपुर
    • किच्छा
    • काशीपुर
    • खटीमा
    • गदरपुर
    • जसपुर
    • नानकमत्ता
    • पंतनगर
  • उत्तराखंड
  • उत्तर प्रदेश
  • राजनीति
  • राष्ट्रीय
  • अंतर्राष्ट्रीय
  • क्राइम
  • खेल
  • मनोरंजन
  • शिक्षा
  • संपादकीय
  • स्पेशल
  • स्वास्थ्य
  • सिख डायरेक्टरी
    • उत्तराखंड
  • Login
No Result
View All Result
  • Home
  • हमारा जिला
    • ऊधम सिंह नगर
    • रुद्रपुर
    • सितारगंज
    • बाजपुर
    • किच्छा
    • काशीपुर
    • खटीमा
    • गदरपुर
    • जसपुर
    • नानकमत्ता
    • पंतनगर
  • उत्तराखंड
  • उत्तर प्रदेश
  • राजनीति
  • राष्ट्रीय
  • अंतर्राष्ट्रीय
  • क्राइम
  • खेल
  • मनोरंजन
  • शिक्षा
  • संपादकीय
  • स्पेशल
  • स्वास्थ्य
  • सिख डायरेक्टरी
    • उत्तराखंड
  • Login
No Result
View All Result
Qtv Punjabi
No Result
View All Result
Home अंतर्राष्ट्रीय

ਪਾਕਿ ਸਿੱਖਾਂ ਦੀ ਮੰਗ, ਕਰਤਾਰਪੁਰ ਆਉਣ ਵਾਲੀ ਸੰਗਤ ਲਈ ਖ਼ਤਮ ਕੀਤੀ ਜਾਵੇ ਪਾਸਪੋਰਟ ਦੀ ਸ਼ਰਤ

Qtv News by Qtv News
December 17, 2021
in अंतर्राष्ट्रीय, धर्म, राजनीति, राष्ट्रीय
0
ਖ਼ਤਮ ਹੋਇਆ ਇੰਤਜ਼ਾਰ: ਕੱਲ੍ਹ ਤੋਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ, ਅਮਿਤ ਸ਼ਾਹ ਨੇ ਦਿੱਤੀ ਜਾਣਕਾਰੀ
0
SHARES
18
VIEWS
Share on FacebookShare on Twitter

ਲਾਹੌਰ – ਪਾਕਿਸਤਾਨ ਦੇ ਸਿੱਖ ਭਾਈਚਾਰੇ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਅਤੇ ਪੀ ਸੀ ਆਰ ਟੈਸਟ ਦੀਆਂ ਸ਼ਰਤਾਂ ਖ਼ਤਮ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਸਿੱਖ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆ ਸਕੇ। ਇਸ ਬਾਰੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਅਮੀਰ ਸਿੰਘ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਲਿਖੇ ਇੱਕ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਤੋਂ ਦਰਬਾਰ ਸਾਹਿਬ ਕਰਤਾਰਪੁਰ ਨਾਰੋਵਾਲ ਪਾਕਿਸਤਾਨ ਆਉਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਦੀ ਸ਼ਰਤ ਖ਼ਤਮ ਕੀਤੀ ਜਾਵੇ ਅਤੇ ਉਨ੍ਹਾਂ ਦਾ ਇੱਥੇ ਆਉਣ ‘ਤੇ ਅਧਾਰ ਕਾਰਡ ਜਾਂ ਕੋਈ ਹੋਰ ਆਈਡੀ ਚੈੱਕ ਕੀਤੀ ਜਾਵੇ।

ਅਮੀਰ ਸਿੰਘ ਨੇ ਇੱਕ ਹੋਰ ਪੱਤਰ ਲਿਖ ਕੇ ਭਾਰਤ ਦੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਪਹੁੰਚਣ ਤੋਂ 72 ਘੰਟੇ ਪਹਿਲਾਂ ਪੀ ਸੀ ਆਰ ਟੈਸਟ ਦੀ ਸ਼ਰਤ ਖ਼ਤਮ ਕਰ ਕੇ ਕੋਰੋਨਾ ਟੀਕਾਕਰਨ ਸਰਟੀਫਿਕੇਟ ਪ੍ਰਵਾਨ ਕਰਨ ਲਈ ਕਿਹਾ ਹੈ।ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਅਸਥਾਨ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਉਣ ਵਾਲੇ ਦੁਨੀਆਂ ਦੇ ਸਿੱਖ ਸ਼ਰਧਾਲੂਆਂ ਲਈ ਪਾਕਿਸਤਾਨ ਸਰਕਾਰ ਨੇ 24 ਘੰਟੇ ਦਰਸ਼ਨਾਂ ਦੇ ਲਈ ਦਰਵਾਜ਼ੇ ਖੋਲ੍ਹ ਰੱਖੇ ਹਨ

ਪਰ ਭਾਰਤ ਸਰਕਾਰ ਤੋਂ ਵੀ ਪਾਕਿਸਤਾਨੀ ਸਿੱਖ ਸੰਗਤ ਮੰਗ ਕਰਦੀ ਹੈ ਕਿ ਪਾਕਿ ਸਰਕਾਰ ਵਾਂਗ ਪਾਕਿਸਤਾਨੀ ਸਿੱਖਾਂ ਵੱਲੋਂ ਦਿੱਤੇ ਲਿਖਤੀ ਪੱਤਰ ਉੱਤੇ ਵਿਚਾਰ ਕਰ ਕੇ ਬਿਨਾਂ ਰੋਕ-ਟੋਕ ਦੇ ਪਾਸਪੋਰਟ ਅਤੇ ਪੀ ਸੀ ਆਰ ਦੀ ਸ਼ਰਤ ਖ਼ਤਮ ਕਰੇ। ਇਸ ਨਾਲ ਦਰਸ਼ਨ ਅਭਿਲਾਸ਼ੀ ਸੰਗਤ ਨੂੰ ਦਰਸ਼ਨਾਂ ਲਈ ਆਉਣ-ਜਾਣ ਦੀ ਖੁੱਲ੍ਹ ਦੇ ਦਿੱਤੀ ਜਾਵੇ। ਉਨ੍ਹਾਂ ਆਪਣੀ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਤੋਂ ਕਰਤਾਰਪੁਰ ਜਾਂਦੇ ਸ਼ਰਧਾਲੂਆਂ ਨੂੰ ਪਹਿਲਾਂ ਲੱਗੇ ਕੋਰੋਨਾ ਟੀਕਿਆਂ ਦੇ ਆਧਾਰ ਉੱਤੇ ਚੈਕ ਕੀਤਾ ਜਾਵੇ। 72 ਘੰਟਿਆਂ ਦੀ ਕੋਰੋਨਾ ਰਿਪੋਰਟ ਦੀ ਸ਼ਰਤ ਨੂੰ ਵੀ ਖ਼ਤਮ ਕੀਤਾ ਜਾਵੇ।

Previous Post

SIT ਨੇ ਲਖੀਮਪੁਰ ਹਿੰਸਾ ਨੂੰ ਦੱਸਿਆ ਸੋਚੀ-ਸਮਝੀ ਸਾਜ਼ਿਸ਼ , ਦੋਸ਼ੀਆਂ ‘ਤੇ ਚੱਲੇਗਾ ਕਤਲ ਦਾ ਮੁਕੱਦਮਾ

Next Post

ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

Qtv News

Qtv News

Next Post
ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

Leave a Reply Cancel reply

Your email address will not be published. Required fields are marked *

Plugin Install : Widget Tab Post needs JNews - View Counter to be installed
  • Trending
  • Comments
  • Latest
CCTV: ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰਨ ਵਾਲਿਆਂ ਦੀ ਤਸਵੀਰ ਆਈ ਸਾਹਮਣੇ

CCTV: ਬਾਬਾ ਤਰਸੇਮ ਸਿੰਘ ਨੂੰ ਗੋਲੀਆਂ ਮਾਰਨ ਵਾਲਿਆਂ ਦੀ ਤਸਵੀਰ ਆਈ ਸਾਹਮਣੇ

March 28, 2024
डेरा कार सेवा के बाबा तरसेम सिंह की गोली मारकर हत्या

डेरा कार सेवा के बाबा तरसेम सिंह की गोली मारकर हत्या

March 28, 2024
ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

ਨੌਜਵਾਨ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼

December 18, 2021
Rudrapur: भगवानपुर में चली जेसीपी दर्जनों मकान तोड़े गए पुलिस ने गांव वालो से की मारपीट

Rudrapur: भगवानपुर में चली जेसीपी दर्जनों मकान तोड़े गए पुलिस ने गांव वालो से की मारपीट

July 11, 2024
ਇੰਡੀਗੋ ਏਅਰ ਦੀ ਦਿੱਲੀ-ਪੰਤਨਗਰ-ਦੇਹਰਾਦੂਨ ਵਿਚਕਾਰ ਨਾਨ-ਸਟਾਪ ਉਡਾਣ ਅੱਜ ਤੋਂ ਹੋਈ ਸ਼ੁਰੂ

ਇੰਡੀਗੋ ਏਅਰ ਦੀ ਦਿੱਲੀ-ਪੰਤਨਗਰ-ਦੇਹਰਾਦੂਨ ਵਿਚਕਾਰ ਨਾਨ-ਸਟਾਪ ਉਡਾਣ ਅੱਜ ਤੋਂ ਹੋਈ ਸ਼ੁਰੂ

81
ਡਾਇਰੈਕਟਰਾਂ ਦੇ ਰੋਸ਼ ਦੇ ਬਾਵਜੂਦ ਗੁਰਦੁਆਰਾ ਨਾਨਕਮੱਤਾ ਸਾਹਿਬ ਕਮੇਟੀ ਦੇ ਪ੍ਰਧਾਨ ਚੁਣੇ ਗਏ ਸ: ਹਰਬੰਸ ਸਿੰਘ ਚੁੱਘ, ਜਾਣੋ ਕੀ ਹੈ ਪੂਰਾ ਮਾਮਲਾ

ਡਾਇਰੈਕਟਰਾਂ ਦੇ ਰੋਸ਼ ਦੇ ਬਾਵਜੂਦ ਗੁਰਦੁਆਰਾ ਨਾਨਕਮੱਤਾ ਸਾਹਿਬ ਕਮੇਟੀ ਦੇ ਪ੍ਰਧਾਨ ਚੁਣੇ ਗਏ ਸ: ਹਰਬੰਸ ਸਿੰਘ ਚੁੱਘ, ਜਾਣੋ ਕੀ ਹੈ ਪੂਰਾ ਮਾਮਲਾ

35
ਦੇਹਰਾਦੂਨ ‘ਚ ਵੀ ਖੋਲ੍ਹੇਗੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਸ਼ਾਖਾ :ਡਾਕਟਰ ਜਤਿੰਦਰ ਸਿੰਘ ਸ਼ੰਟੀ

ਦੇਹਰਾਦੂਨ ‘ਚ ਵੀ ਖੋਲ੍ਹੇਗੀ ਸ਼ਹੀਦ ਭਗਤ ਸਿੰਘ ਸੇਵਾ ਦਲ ਦੀ ਸ਼ਾਖਾ :ਡਾਕਟਰ ਜਤਿੰਦਰ ਸਿੰਘ ਸ਼ੰਟੀ

23
ਰੁਦਰਪੁਰ: ਭਾਜਪਾ ਉਮੀਦਵਾਰ ਸ਼ਿਵ ਅਰੋੜਾ ਅਤੇ ਉਨ੍ਹਾਂ ਦੇ ਸਮਰਥਕ ਲਗਾਤਾਰ ਲੋਕਾਂ ਨਾਲ ਘਰ-ਘਰ ਜਾ ਕੇ ਕਰ ਰਹੇ ਹਨ ਸੰਪਰਕ,ਮਿਲ ਰਿਹਾ ਹੈ ਪੂਰਾ ਸਮਰਥਨ

ਰੁਦਰਪੁਰ: ਭਾਜਪਾ ਉਮੀਦਵਾਰ ਸ਼ਿਵ ਅਰੋੜਾ ਅਤੇ ਉਨ੍ਹਾਂ ਦੇ ਸਮਰਥਕ ਲਗਾਤਾਰ ਲੋਕਾਂ ਨਾਲ ਘਰ-ਘਰ ਜਾ ਕੇ ਕਰ ਰਹੇ ਹਨ ਸੰਪਰਕ,ਮਿਲ ਰਿਹਾ ਹੈ ਪੂਰਾ ਸਮਰਥਨ

11

नौकरी की तलाश में सिडकुल पहुंची युवती की अस्मत लूटने के प्रयास में ठेकेदार पर केस

June 19, 2025

पूर्व बैंक मैनेजर पर किशोरी से छेड़छाड़ का मुकदमा दर्ज, गिरफ्तार,कोर्ट में पेश करने की कार्रवाई

June 19, 2025

छत्तरपुर में बंद मकान चोरों ने खंगाला,लाखों की चोरी का अनुमान,घटना सीसीटीवी कैमरे में कैद

June 19, 2025

बाईक सवार युवक की संदिग्ध परिस्थितियों में युवक की मौत

June 19, 2025

Recent News

We bring you the best Premium WordPress Themes that perfect for news, magazine, personal blog, etc. Check our landing page for details.

Follow Us

Browse by Category

  • latest news
  • NCR DELHI
  • Punjab news
  • Qtv Network
  • अंतर्राष्ट्रीय
  • उत्तर प्रदेश
  • उत्तराखंड
  • ऊधम सिंह नगर
  • काशीपुर
  • किच्छा
  • क्राइम
  • खटीमा
  • खेल
  • गदरपुर
  • जसपुर
  • धर्म
  • नानकमत्ता
  • पंतनगर
  • पीलीभीत
  • बाजपुर
  • मनोरंजन
  • राजनीति
  • राष्ट्रीय
  • रुद्रपुर
  • शिक्षा
  • संपादकीय
  • सितारगंज
  • स्पेशल
  • स्वास्थ्य
  • हमारा जिला
  • ਪੰਜਾਬੀ ਖਬਰਾਂ
  • About
  • Advertise
  • Privacy & Policy
  • Contact

© 2021 News Portal - Qtv Punjabi Qtv Punjabi.