<!-- wp:gallery {"ids":[],"linkTo":"none"} --> <figure class="wp-block-gallery columns-0 is-cropped"><ul class="blocks-gallery-grid"></ul></figure> <!-- /wp:gallery --> <!-- wp:gallery {"ids":[1917],"linkTo":"none"} --> <figure class="wp-block-gallery columns-1 is-cropped"><ul class="blocks-gallery-grid"><li class="blocks-gallery-item"><figure><img src="http://qtvpunjabi.com/wp-content/uploads/2023/04/c465e82f-7201-4f7e-ad20-4488b66ec574.jpg" alt="" data-id="1917" data-full-url="http://qtvpunjabi.com/wp-content/uploads/2023/04/c465e82f-7201-4f7e-ad20-4488b66ec574.jpg" data-link="http://qtvpunjabi.com/sad-patriarch-parkash-singh-badal-passes-away-at-95-years/c465e82f-7201-4f7e-ad20-4488b66ec574/" class="wp-image-1917"/></figure></li></ul><figcaption class="blocks-gallery-caption"><br>ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ ਹੈ, ਉਹ 95 ਸਾਲ ਦੇ ਸਨ।<br>ਅਕਾਲੀ ਦਲ ਦੇ ਮੀਡੀਆ ਸਲਾਹਕਾਰ ਜੰਗਬੀਰ ਸਿੰਘ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪ੍ਰਕਾਸ਼ ਸਿੰਘ ਬਾਦਲ ਮੁਹਾਲੀ ਦੇ ਫੌਰਟਿਸ ਹਸਪਤਾਲ ਵਿੱਚ ਭਰਤੀ ਸਨ, ਜਿੱਥੇ ਉਨ੍ਹਾਂ ਅੱਜ ਦੇਰ ਸ਼ਾਮ ਆਖ਼ਰੀ ਸਾਹ ਲਏ।<br></figcaption></figure> <!-- /wp:gallery -->