

ਅੱਜ ਜਿਲਾ ਅਧਿਕਾਰੀ ਦੇ ਨਾਲ ਹੋਈ ਮੀਟਿੰਗ ਵਿੱਚ ਛੋਟੇ ਕਿਸਾਨਾਂ ਨੂੰ ਟ੍ਰੇਨਿੰਗ ਦੇਕੇ ਜਾਗਰੂਕ ਕਰਨ ਦੇ ਉੱਤੇ ਗਲਬਾਤ ਕੀਤੀ ਗਈ । ਨਾਲ ਹੀ ਹਰਵਿੰਦਰ ਸਿੰਘ ਚੁੱਘ ਵਲੋ ਜਿਲਾ ਅਧਿਕਾਰੀ ਜੀ ਨੂੰ ਕਿਸਾਨਾਂ ਦਾ ਬਜਟ ਵਧੋਨ ਵਾਸਤੇ ਬੇਨਤੀ ਕੀਤੀ ਗਈ ਅਤੇ ਜਿਲਾ ਅਧਿਕਾਰੀ ਵਲੋ ਹਰਵਿੰਦਰ ਸਿੰਘ ਚੁੱਘ ਜੀ ਦੇ ਬੇਨਤੀ ਨੂੰ ਮੰਨਦੇ ਹੋਏ ਅਨੁਮਤੀ ਦੇ ਦਿੱਤੀ ਗਈ ਹੈ ।
ਹਰਵਿੰਦਰ ਸਿੰਘ ਚੁੱਘ ਅਤੇ ਸਾਡੇ ਸਾਰਿਆਂ ਵਲੋ ਜਿਲਾ ਅਧਿਕਾਰੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ।#QTv_Punjabi