ਨਾਸਾ ਦੇ ਜੇਮਸ ਟੈਲੀਸਕੋਪ ਵੱਲੋਂ ਬ੍ਰਹਿਮੰਡ ਦੀ ਪਹਿਲੀ ਰੰਗੀਨ ਤਸਵੀਰ ਲਈ ਗਈ ਹੈ।
ਆਸਮਾਨ ਗਲੈਕਸੀਜ਼ (ਤਾਰਿਆਂ ਦੇ ਸਮੂਹ ਜਾਂ ਆਕਾਸ਼ ਗੰਗਾ) ਨਾਲ ਭਰਿਆ ਆਇਆ ਨਜ਼ਰ। ਇਹ ਤਸਵੀਰਾਂ ਨੇ ਬ੍ਰਹਿਮੰਡ ਦੇ 13 ਅਰਬ ਸਾਲ ਪੁਰਾਣੇ ਭੇਦ ਖੋਲ੍ਹੇ ਹਨ।

ਪਿਛਲੇ ਸਾਲ 25 ਦਸੰਬਰ ਨੂੰ ਨਾਸਾ ਨੇ ਪੁਲਾੜ ‘ਚ ਭੇਜੇ ਸਨ ‘ਲੁਕਆਊਟ’ ਪੁਆਇੰਟ ‘ਤੇ ਟੈਲੀਸਕੋਪ। ਜਿਸਦੀ ਕੀਮਤ 10 ਬਿਲੀਅਨ ਡਾਲਰ ਦੱਸੀ ਗਈ ਹੈ। ਇਹ ਧਰਤੀ ਤੋਂ 10 ਲੱਖ ਮੀਲ ਦੀ ਦੂਰੀ ਤੇ ਹੈ।