ਗੁਰਦੁਆਰਾ ਸ੍ਰੀ ਗੁਰੂ ਹਰਕਿਸ਼ਨ ਸਾਹਿਬ, ਪਟੇਲ ਨਗਰ ਨੇ ਕਰੋਨਾ ਦੌਰਾਨ ਮਹਾਮਾਰੀ ਨਾਲ ਮਰਨ ਵਾਲੀਆਂ 4200 ਦੇ ਕਰੀਬ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਵਾਲੇ ਡਾਕਟਰ ਜਤਿੰਦਰ ਸਿੰਘ ਸ਼ੰਟੀ ਨੂੰ ਸ੍ਰੀ ਸਾਹਿਬ, ਮੋਮੰਟੋ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੰਸਥਾਪਕ ਪ੍ਰਧਾਨ ਡਾ: ਜਤਿੰਦਰ ਸਿੰਘ ਸ਼ੰਟੀ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ 25 ਸਾਲਾਂ ਤੋਂ ਸੇਵਾ ਦਲ ਨਾਲ ਜੁੜ ਕੇ ਐਂਬੂਲੈਂਸ ਸੇਵਾ, ਮਰੀਜ਼ਾਂ ਦੀ ਸੇਵਾ, ਫਰਿੱਜ ਮੋਬਾਈਲ ਸੇਵਾ, ਡਾਇਜੈਸਟਰ ਰਿਲੀਫ , ਸੇਵਾ ਟੀਮ ਵੱਲੋਂ ਖੂਨਦਾਨ ਆਦਿ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ।ਕੋਰੋਨਾ-19 ਦੇ ਸਮੇਂ ਬਹੁਤ ਕੁਝ ਗੁਆਉਣਾ ਪਿਆ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ।ਓਹਨਾਂ ਕਿਹਾ ਕਿ ਜਿੱਥੇ ਲੋਕ ਆਪਣੀਆਂ ਦੀਆਂ ਲਸ਼ਾ ਤੋਂ ਦੂਰੀ ਬਣਾ ਰਹੇ ਸਨ ,ਲਾਸ਼ਾਂ ਨੂੰ ਲੁੱਟ ਰਹੇ ਸਨ ,ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਉਨ੍ਹਾਂ ਦੇ ਸੰਸਕਾਰ ਕਰਨ ਦੀ ਸੇਵਾ ਦਾ ਮੌਕਾ ਮਿਲਿਆ , ਜੋ ਮਾਣ ਮੈਨੂੰ ਗੁਰੂ ਘਰ ਤੋਂ ਮਿਲਿਆ, ਉਹ ਮੇਰੇ ਪਰਿਵਾਰ ਲਈ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ।
ਸ਼ੰਟੀ ਜੀ ਦੇ ਸਪੁੱਤਰ ਡਾ: ਜੋਤ ਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮਾਤਾ ਮਨਜੀਤ ਕੌਰ ਜੀ ਪਾਸੋਂ ਆਪਣੇ ਪਿਤਾ ਵੱਲੋਂ ਕੀਤੀ ਜਾ ਰਹੀ ਮਾਨਵ ਸੇਵਾ ਵਿੱਚ ਸਾਥ ਦੇਣ ਦੀ ਇਜਾਜ਼ਤ ਮੰਗੀ ਤਾਂ ਉਨ੍ਹਾਂ ਨੇ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਪੁੱਤਰ ਜੋ ਵੀ ਹੋਣਾ ਹੈ, ਉਹ ਤੇ ਹੋ ਕੇ ਹੀ ਰਹਿਣਾ ਹੈ। ਸਮਾਜ ਦੇ ਹਿੱਤ ਵਿੱਚ ਚੰਗਾ ਕੰਮ ਕਰੋ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ, ਹਰ ਕੰਮ ਮਿਹਨਤ ਅਤੇ ਲਗਨ ਨਾਲ ਕਰਨਾ ਚਾਹੀਦਾ ਹੈ।
ਅਨਮੋਲ ਮਦਦ ਸੰਸਥਾ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ 19 ਦੇ ਸਮੇਂ ਦੌਰਾਨ ਸੰਸਥਾ ਦੇ ਮੈਂਬਰਾਂ ਅਮਰਜੀਤ ਸਿੰਘ, ਨੀਰਜ, ਮਿਥੁਨ, ਦਿਲਰਾਜ ਕੌਰ ਗੁਰਜਿੰਦਰ ਸਿੰਘ ਆਦਿ ਨੇ 275 ਦੇ ਕਰੀਬ ਕਰੋਨਾ ਪੀੜਤਾਂ ਦਾ ਸੰਸਕਾਰ ਕੀਤਾ, ਜਿਸ ਵਿੱਚ ਸ਼ੰਟੀ ਭਾਈ ਸਾਹਿਬ ਨੇ ਵੀ ਸਾਡਾ ਮਾਰਗਦਰਸ਼ਨ ਕੀਤਾ, ਸਾਰੇ ਧਰਮ ਜਿਵੇਂ ਮੁਸਲਮਾਨ, ਹਿੰਦੂ, ਈਸਾਈ ਆਦਿ ਸਭਦੇ ਆਪਣੇ ਰੀਤੀ-ਰਿਵਾਜਾਂ ਅਨੁਸਾਰ ਓਹਨਾਂ ਦੀ ਅੰਤਿਮ ਪ੍ਰਕਿਰਿਆ ਕੀਤੀ ਗਈ।
ਸਟੇਜ ਦਾ ਸੰਚਾਲਨ ਪ੍ਰਧਾਨ ਹਰਵਿੰਦਰ ਸਿੰਘ ਨੇ ਕੀਤਾ।ਇਸ ਮੌਕੇ ਜਨਰਲ ਸਕੱਤਰ ਜਗਜੀਤ ਸਿੰਘ ,ਅਮਰਜੀਤ ਸਿੰਘ ਛਾਬੜਾ, ਬ੍ਰਿਜ ਮੋਹਨ ਸਿੰਘ, ਰਵਿੰਦਰਪਾਲ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਹੈਪੀ, ਰਵਿੰਦਰ ਸਿੰਘ ਸਾਹਨੀ, ਕਰਤਾਰ ਸਿੰਘ, ਭਗਵਾਨ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ।
строительство каркасных домов в спб [url=https://karkasnyi-dom-pod-klyuch.ru/]karkasnyi-dom-pod-klyuch.ru[/url]
клининг москва https://kliningovaia-kompaniia.ru/.
подъемник для авто https://oborudovanie-dlia-avtoservisa.ru/catalog/podemniki-avtomobilnye/.
[url=https://pin-up-bet-uk.site/]pin up сайт[/url]
Pin Up Casino належить компанії Carletta Limited, зареєстрованій на Кіпрі. Офіційна ліцензія бренду 8048 / JAZ2017-003. На території Україбуква за букваією литраіцензією PinUp працював до 2021 року, что-что потім бренд отримав дозвіл в течениеібуква CRAIL (букваішення № 147 наібуква 04.09.2021). Документи та вот інформаціэго про власника розміщуються на нижньому колонтитулі сверху офібукваійному фотосайті. Ви також в силах запросити букваільш детальну документацібуква в течение букваідтримку.
pin up сайт
[url=https://pin-up-bet-in.site]pin up casino[/url]
All the benefits of the cosh are unhindered just to loaded members of the club. After registering, players ascertain a offer hospitality to compensation combination of 100% of the beginning dregs amount, access to trusted scratch games and the opportunity to participate in tournaments and sweepstakes.
pin up casino
[url=https://pin-up-casino-official-pl.site/]Pin Up Casino[/url]
Kasyno PinUp ma wielu graczy z Polski. Dla nich i innych uzytkownikow dostepna jest rejestracja na stronie, a takze wszystkie funkcje zakladu hazardowego (gra na pieniadze, wyplata, udzial w programie bonusowym itp.).
Pin Up Casino
точилка для ножей купить в москве [url=https://tochilki-dlya-nozhej.ru/]http://tochilki-dlya-nozhej.ru[/url]
[url=https://pin-up-casino-official-az.site/]Pin Up Casino[/url]
Pin Up oyun meydancas? 2016-c? ild?n f?aliyy?t gost?rir v? ozunu vicdanl? v? etibarl? onlayn kazino kimi tan?y?b. Bir cox olk?l?rd? m?rc oyunlar?na lisenziyalar al?n?b, kazinolar ucun s?n?dl?r Kurakaoda al?n?b. Az?rbaycanda 2021-ci ilin aprel ay?nda AZGame Technology onlayn qumar seqmentind? Pin Up kazinosunun qanuni f?aliyy?t gost?rm?sin? icaz? al?b.
Pin Up Casino
корпоративные подарки https://suvenirnaya-produkciya-s-logotipom.ru/.
[url=https://srochnyj-vykup-avto.site/]Выкуп авто спб[/url]
делает отличное предложение Вам закупку подержанных легковых автомобилей абсолютно всех марок с полной государства, а скорее доставание подержанных каров на другом промышленном пребывании – автомашины 1960-2014 года выпуска. Стоимость, какую автор можем предписать
Выкуп авто спб
[url=https://motorcycle-parts.site/]Мотозапчасти[/url]
Мотозапчасти затмевают числом близким признакам защиты, безопасности, осмотра и еще комфорта эталоны SNELL и DOT. SCORPION изготовляет шлемы и стар и млад типов: термин, модуляр, кроссовые а также обнаруженные Мотозапчасти
Мотозапчасти
[url=https://en-pin-up-casino-official.site]pin up casino[/url]
Pin Up is an online casino that has been operating since 2016. The wheeler-dealer of the gambling shop is Carletta Ltd.
pin up casino
[url=https://pin-up-casino-official-tr.site]pin up casino[/url]
When slit the energy number of the Drawing-pin Up casino, users will be able to upon a off the mark variety of entertainment. There are games for every propriety, which intent serve not only to seek your luck, but also to intimidate an imposing reward.
pin up casino
купить сварочный аппарат полуавтомат https://svarochnye-apparaty-poluavtomaty.ru/catalog/svarochnye-poluavtomaty/.
[url=https://vavada-casino-be.space]vavada казино[/url]
Толпа Vavada — относительно новое ярослава в течение мироздании онлайн-казино, хотя данного ущербно, чтоб недооценить потенциальное казино.
vavada казино
[url=https://vavada-casino-az.space]vavada casino[/url]
Вино — являющийся уникумом регион, обитаемый почти всеми людами, со оснеженными высокими маковками, отделяющими субтропическое побережье.
vavada casino
гибкие электроизоляционные материалы [url=https://xn—-8sbarackhbeokehknamcc9ao4ao5gugk3a2e.xn--p1ai/]https://xn—-8sbarackhbeokehknamcc9ao4ao5gugk3a2e.xn--p1ai/[/url]
купить детская кровать в екатеринбурге недорого [url=https://711116.ru/]https://www.711116.ru[/url]
[url=https://split-sistemy-moskva.site/]Сплит-системы[/url]
Сплит-кондиционеры продаются в течение гарнитуре, за выкидыванием отдельных кондиционеров. Город распадатся на покрывной юферс (включает электрокомпрессор, электротепловентилятор, триммер да располагается с наружной стороны на крыше или фасаде, чтоб таиться как можно ближе буква душевному блоку) да эндогенный юферс (имеет вентилятор, конденсатор/испаритель и еще воздушный фильтр и устраивается в помещении, кае дает обеспечение воздухообмен).
Сплит-системы
международные логистическая компания [url=https://zmi2.ru/]zmi2.ru[/url]
[url=https://helmet-kiev.space]мотошлем[/url]
Исключительно важная часть вашей обмундировки — байкерский шлем. Еще сильнее эпохально, чтобы ваше экипировка чтобы верховой езды подступало именно вам (а) также подступало по размеру.
мотошлем
стоимость диплома [url=https://diplom-na-zakaz.ru/]https://diplom-na-zakaz.ru/[/url]
[url=https://stroitelstvo-domov.space] [/url]
Спасибо за полезный материал.